Charanjot Pb71

Charanjot Pb71 न इश्क़ न गम देखो कितने खुश हे हम��

ਪਿਆਰ ਬੇਬੇ ਬਾਪੂ ਭਰਾ ❤️

24/09/2023
ਰੋਪੜ ਸਤਲੁਜ ਦਰਿਆ ਦੇ ਹੈੱਡ ਕੋਲ਼ ਪਹਾੜੀ ਉੱਤੇ ਸਿੱਖ ਰਾਜ ਦੇ ਮਹਾਨ ਯੋਧੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ , ਸਰਕਾਰ ਏ ਖ਼ਾਲਸਾ ਦੀ ਹੱਦਬੰਦੀ ਦ...
15/09/2023

ਰੋਪੜ ਸਤਲੁਜ ਦਰਿਆ ਦੇ ਹੈੱਡ ਕੋਲ਼ ਪਹਾੜੀ ਉੱਤੇ ਸਿੱਖ ਰਾਜ ਦੇ ਮਹਾਨ ਯੋਧੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ , ਸਰਕਾਰ ਏ ਖ਼ਾਲਸਾ ਦੀ ਹੱਦਬੰਦੀ ਦੀ ਆਖ਼ਰੀ ਨਿਸ਼ਾਨੀ ਅੱਜ ਵੀ ਮੌਜੂਦ ਹੈ , ਉਸ ਸਮੇਂ ਪੰਜਾਬ ਇੱਕ ਅਲੱਗ ਦੇਸ਼ ਹੁੰਦਾ ਸੀ , ਉਹ ਖੁਸ਼ਹਾਲ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਅਲੋਪ ਹੋ ਗਿਆ l

ਪਿੰਡ ਆਸਰੋ ਪਹਾੜੀ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਅੱਜ ਵੀ ਝੂਲਦਾ ਹੈ , ਦਰਿਆ ਤੋਂ ਪਾਰ ਮਹਾਰਾਜਾ ਰਣਜੀਤ ਸਿੰਘ ਪਾਰਕ ਬਣਿਆ ਹੋਇਆ ਹੈ ਜਿੱਥੇ 26 ਅਕਤੂਬਰ 1831 ਵਿੱਚ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਟਿਕ ਤੇ ਮਹਾਰਾਜ ਰਣਜੀਤ ਸਿੰਘ ਜੀ ਦੀ ਹੱਦ ਨੂੰ ਲੈ ਸੰਧੀ ਹੋਈ , ਜਿਸਤੋਂ ਬਾਅਦ ਸਤਲੁਜ ਤੋਂ ਪਾਰ ਦਾ ਇਲਾਕਾ ਭਾਵ ਰੋਪੜ ਵੱਲ ਦਾ ਇਲਾਕਾ ਭਾਰਤੀ ਅੰਗਰੇਜ਼ੀ ਸਰਕਾਰ ਕੋਲ਼ ਚਲਾ ਗਿਆ ਤੇ ਦੁਆਬਾ ਤੇ ਪਿਛਲਾ ਸਾਰਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਜੀ ਕੋਲ਼ ਸੀ ਆਪਣਾ ਨੂਰਪੁਰ ਬੇਦੀ ਦਾ ਇਲਾਕਾ ਵੀ l ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਿਸ਼ਾਨ ਸਾਹਿਬ ਲਹਿਰਾਇਆ ਤੇ ਤੋਪਾਂ ਬੀੜ ਕੇ ਚੌਂਕੀ ਕਾਇਮ ਕੀਤੀ l

ਮਹਾਰਾਜਾ ਰਣਜੀਤ ਸਿੰਘ ਪਾਰਕ ਚ 12 ਸਿੱਖ ਮਿਸਲਾਂ ਦਾ ਇਤਿਹਾਸ ਵੀ ਲਿਖਿਆ ਹੋਈਆ ਹੈ l

1849 ਵਿੱਚ ਜਦੋਂ ਅੰਗਰੇਜ਼ੀ ਭਾਰਤੀ ਹਕੂਮਤ ਨੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਤਾਂ ਇਸ ਚੌਂਕੀ ਨੂੰ ਢਾਹ ਦਿੱਤਾ ਗਿਆ , ਪਰ ਝੰਡੇ ਦਾ ਖੰਭਾ ਅਸਟਧਾਤੂ ਹੋਣ ਕਰਕੇ ਬਚ ਗਿਆ l

ਇਸ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜ਼ਾ 19 ਅਕਤੂਬਰ 2001 ਨੂੰ ਦਿੱਤਾ ਗਿਆ l

2008 ਵਿੱਚ ਇਹ ਥਾਂ ਸਰਕਾਰ ਵੱਲੋਂ ਵਿਦੇਸ਼ੀ ਕੰਪਨੀ ਸਵਰਾਜ ਨੂੰ ਵੇਚ ਦਿੱਤੀ ਗਈ ਤੇ ਅਸਟਧਾਤੂ ਦੀ ਥਾਂ ਲੋਹੇ ਦਾ ਖੰਭਾ ਲਾ ਦਿੱਤਾ ਗਿਆ , ਇਸ ਤੋਂ ਵਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਕਿ ਏਨੀ ਇਤਿਹਾਸਿਕ ਜਗ੍ਹਾ ਨੂੰ ਦੇਖਣ ਲਈ ਅੱਜ ਵਿਦੇਸ਼ੀ ਕੰਪਨੀ ਦੀ ਇਜਾਜਤ ਲੈਣੀ ਪੈਂਦੀ ਹੈ , ਇੱਥੇ ਕੋਈ ਪ੍ਰਬੰਧ ਵੀ ਨਹੀਂ ਹਨ , ਜੇ ਇਸਨੂੰ ਨਾ ਸੰਭਾਲਿਆ ਗਿਆ ਤਾਂ ਇੱਥੇ ਸਿਰਫ਼ ਖੰਡਰ ਹੀ ਬਚਣਗੇ l

ਲੋੜ ਹੈ ਅਜਿਹੀਆਂ ਇਤਿਹਾਸਿਕ ਥਾਵਾਂ ਨੂੰ ਸੰਭਾਲਣ ਦੀ ਜੋ ਕਿ ਹੁਣ ਬਹੁਤ ਘੱਟ ਬਚੀਆ ਨੇ , ਜੇਕਰ ਸਰਕਾਰ ਦੇ ਧਾਰਮਿਕ ਸੰਸਥਾਵਾਂ ਇਹਨਾਂ ਨੂੰ ਸਾਂਭਣ ਤਾਂ ਇਹ ਬਹੁਤ ਚੰਗਾ ਟੂਰਰਿਸਟ ਥਾਂ ਬਣ ਸਕਦਾ ਤੇ ਲੋਕ ਖਾਲਸਾ ਰਾਜ ਨਾਲ਼ ਜਾਣੂ ਹੋਣਗੇ l

🙏 ਧੰਨਵਾਦ

✍️ ਹਨੀ ਟੇਡੇਵਾਲ- Honey Tedewal

Hari Singh ji NalwaAt a young age, while on a hunting trip, he was attacked by a tiger. With his bare hands, he pushed b...
14/09/2023

Hari Singh ji Nalwa

At a young age, while on a hunting trip, he was attacked by a tiger. With his bare hands, he pushed back the tiger, drew his sword and decapitated the beast.

He was also known for his excellent swordsmanship, and his father had been serving Maharaja Ranjit Singh’s army. So after the incident, he was given a small army of horsemen and Nalwa’s career as a General started.

Hari Singh ji participated in many conquests. He defeated the Afghans and blocked off the Khyber Pass (which was also used by invaders and plunderers).

In a conversation amongst the warriors of Afghanistan, there was discussion on how a Punjabi Sardar has defeated them on their own turf. Among them was a very young and beautiful Muslim woman named Bano who was fascinated by their conversation and wanted to meet this sardar.

One night she visited Hari Singh ji in his camp, and upon entering she saw Hari Singh Nalwa as the viewer sees him in the painting. She greeted him and expressed her desire to have a son like him. She asked him to sleep with her to give her such a son.

Upon hearing this, Hari Singh ji asked her to leave. As Bano turned to leave, she muttered, “and here I thought no one ever leaves the house of Nanak empty-handed; I was wrong.”

Hari Singh Nalwa called forth one of his guards to place a shawl over Bano’s head. Hari Singh ji then stepped forth, standing in front of Bano, he said, “Bano, you were looking for a son like me?” He touched her feet and said “From now I am your son.”

Life truth
29/08/2023

Life truth

26/08/2023

Zeondy raho veero 💝

Azaadi Mubarak ji 💔 Black day of Panjab
15/08/2023

Azaadi Mubarak ji 💔

Black day of Panjab

Gal gabhru di 💝
18/07/2023

Gal gabhru di 💝

💝💝💯
16/04/2023

💝💝💯



ਮਰਦਾ ਨਹੀ ਸੀ ਜ਼ਮੀਰੋ ਜੱਟ ਤਾਹੀ ਜਾਨੋ ਮਾਰ ਦਿੱਤਾ
10/01/2023

ਮਰਦਾ ਨਹੀ ਸੀ ਜ਼ਮੀਰੋ ਜੱਟ ਤਾਹੀ ਜਾਨੋ ਮਾਰ ਦਿੱਤਾ

Address

Chamkaur Sahib

Website

Alerts

Be the first to know and let us send you an email when Charanjot Pb71 posts news and promotions. Your email address will not be used for any other purpose, and you can unsubscribe at any time.

Contact The Business

Send a message to Charanjot Pb71:

Share

Category