01/09/2026
📍 ਅੱਜ ਪਿੰਡ ਰਾਜਿਆਣਾ ਵਿਖੇ ਸਾਈਟ ਵਿਜ਼ਿਟ ਕੀਤੀ ਗਈ।
ਚੱਲ ਰਹੇ ਕੰਮ ਦੀ ਕੁਆਲਿਟੀ ਅਤੇ ਹਰ ਡਿਟੇਲ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਮਿਸਤਰੀ ਵੀਰਾਂ ਨੂੰ ਨਕਸ਼ਿਆਂ ਅਨੁਸਾਰ ਸਾਰੇ ਕੰਮ ਦੀ ਪੂਰੀ ਜਾਣਕਾਰੀ ਅਤੇ ਹਦਾਇਤਾਂ ਦਿੱਤੀਆਂ ਗਈਆਂ, ਤਾਂ ਜੋ ਪ੍ਰੋਜੈਕਟ ਦਾ ਹਰ ਹਿੱਸਾ ਸਹੀ ਪਲਾਨਿੰਗ ਅਤੇ ਡਿਜ਼ਾਇਨ ਮੁਤਾਬਕ ਤਿਆਰ ਹੋਵੇ।
Design Plus Architect
Ar. Raghuveer Singh Brar
📞 98143-04065