05/09/2025
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਧੰਨਵਾਦੀ ਆਂ ਪੁਲਿਸ ਜ਼ਿਲਾ ਖੰਨਾ ਐਸਐਸਪੀ ਸਾਹਿਬ ਜੋਤੀ ਯਾਦਵ ਬੈਂਸ ,ਐਸਪੀ ਸਰਦਾਰ ਤੇਜਬੀਰ ਸਿੰਘ ਹੁੰਦਲ ਉਹਨਾਂ ਦੀ ਪੂਰੀ ਟੀਮ ਦਾ ਜਿੰਨਾ ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਜੋ ਕਿ ਸਾਡੀ ਟੀਮ ਜਰੂਰਤਮੰਦਾਂ ਨੂੰ ਘਰ ਘਰ ਜਾ ਕੇ ਦੇਵੇਗੀ ਵਾਹਿਗੁਰੂ ਜੀ ਕਿਰਪਾ ਕਰਨ