22/08/2026
ਸੁਪਨਿਆਂ ਦਾ 🏠ਘਰ, ਹੁਣ ਹਕੀਕਤ ਵਿੱਚ! ✨
ਸਾਡੀ ਟੀਮ Karigar Group Nabha ਵੱਲੋਂ ਤਿਆਰ ਕੀਤੀ ਜਾ ਰਹੀ ' ਨਿਊ ਕਲਾਸੀਕਲ ਡਿਜ਼ਾਈਨ ' ਚ ਦਸਮੇਸ਼ ਕਾਲੋਨੀ,ਨਾਭਾ ਵਿਚ 🏠 ਕੋਠੀ। ਅਸੀਂ ਸਿਰਫ਼ ਘਰ ਨਹੀਂ, ਤੁਹਾਡੀਆਂ ਖ਼ੁਸ਼ੀਆਂ ਦੀ ਮਜ਼ਬੂਤ ਨੀਂਹ ਰੱਖਦੇ ਹਾਂ। ਮਟੀਰੀਅਲ ਤੋਂ ਲੈ ਕੇ ਫਿਨਿਸ਼ਿੰਗ ਤੱਕ, ਪੂਰੀ ਜ਼ਿੰਮੇਵਾਰੀ ਸਾਡੀ।
ਜੇ ਤੁਸੀਂ ਵੀ ਨਾਭਾ ਜਾਂ ਆਸ-ਪਾਸ ਦੇ ਇਲਾਕੇ ਵਿੱਚ ਅਜਿਹਾ ਸ਼ਾਨਦਾਰ ਕੰਮ ਕਰਵਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਸੰਪਰਕ ਕਰੋ।
📞 ਸੰਪਰਕ: 98553-47297