Bharat Pesticides

Bharat Pesticides ਬੀਜ, ਖਾਦ ਅਤੇ ਕੀਟਨਾਸਕ ਦਵਾਈਆਂ ਦੇ ਵਿਕ੍ਰੇਤ

🌽 ਮੱਕੀ ਦੀ ਫਸਲ ਲਈ ਭਰੋਸੇਮੰਦ ਹੱਲ! 🌽🚜 ਕਿਸਾਨ ਵੀਰੋ, ਜੇ ਤੁਹਾਡੀ ਮੱਕੀ ਦੀ ਫਸਲ ‘ਚ ਤਨਾ ਛੇਦਕ (Maize Borer) ਤੇ ਫਾਲ ਆਰਮੀ ਵਰਮ (Fall Army...
25/03/2026

🌽 ਮੱਕੀ ਦੀ ਫਸਲ ਲਈ ਭਰੋਸੇਮੰਦ ਹੱਲ! 🌽
🚜 ਕਿਸਾਨ ਵੀਰੋ, ਜੇ ਤੁਹਾਡੀ ਮੱਕੀ ਦੀ ਫਸਲ ‘ਚ ਤਨਾ ਛੇਦਕ (Maize Borer) ਤੇ ਫਾਲ ਆਰਮੀ ਵਰਮ (Fall Armyworm) ਦਾ ਹਮਲਾ ਹੋ ਰਿਹਾ ਹੈ, ਤਾਂ ਹੁਣ ਚਿੰਤਾ ਛੱਡੋ!
✅ ਪੇਸ਼ ਹੈ Bayer Vayego
– ਨਵੀਂ ਤਕਨੀਕ ਨਾਲ ਬਣੀ ਤਾਕਤਵਰ ਦਵਾਈ
– ਕੀੜਿਆਂ ‘ਤੇ ਤੇਜ਼ ਤੇ ਲੰਬੇ ਸਮੇਂ ਤੱਕ ਅਸਰ
– ਫਸਲ ਨੂੰ ਅੰਦਰੋਂ ਬਚਾਅ ਦੇਵੇ
🧪 ਵਰਤੋਂ (Usage):
ਮੱਕੀ ਦੀ ਫਸਲ ‘ਚ ਤਨਾ ਛੇਦਕ ਅਤੇ ਫਾਲ ਆਰਮੀ ਵਰਮ ਦੇ ਕੰਟਰੋਲ ਲਈ ਸਿਫਾਰਸ਼ੀ ਮਾਤਰਾ ਵਿੱਚ ਛਿੜਕਾਅ ਕਰੋ।
👉 ਪਹਿਲੇ ਹਮਲੇ ‘ਤੇ ਹੀ ਇਸਦਾ ਇਸਤੇਮਾਲ ਕਰੋ ਵਧੀਆ ਨਤੀਜੇ ਲਈ।
🌱 ਫਾਇਦੇ:
✔️ ਫਸਲ ਦੀ ਸੁਰੱਖਿਆ ਤੇ ਵਾਧਾ
✔️ ਉੱਚੀ ਪੈਦਾਵਾਰ
✔️ ਭਰੋਸੇਯੋਗ ਕੰਪਨੀ Bayer ਦੀ ਗੁਣਵੱਤਾ
📍 ਹੁਣ ਉਪਲਬਧ ਹੈ ਤੁਹਾਡੀ ਆਪਣੀ ਦੁਕਾਨ
👉 ਭਾਰਤ ਪੈਸਟਿਸਾਈਡਸ (Bharat Pesticides)
🤝 "ਤੁਹਾਡਾ ਭਰੋਸਾ, ਸਾਡੀ ਪਹਿਚਾਣ"
📞 ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ!

9814771707
ਮੁਕੇਸ਼ ਗੋਇਲ

16/02/2026
03/02/2025

ਬਹੁਤ ਹੀ ਵਾਜਿਬ ਰੇਟ ਉਪਰ ਉਪਲਬਧ
ਮੋਜੈਕ (ਕਾਰਗਿਲ) ਦਾ ਆਲੂ ਦੀ ਸਪਰੇ ਲਈ ਪੋਟਾਸ਼ੀਅਮ ਸਲਫੇਟ 100% ਘੁਲਣਸ਼ੀਲ ।
ਸੰਪਰਕ: https://wa.me/9814771707
Potato and Vapari Group

ਕੋਰੋਮੰਡਲ ਕੰਪਨੀ ਵਲੋਂ ਕਣਕ ਦੀ ਵਧਰੇ ਤੰਦਰੁਸਤੀ ਲਈ ਪੌਸ਼ਿਕ ਤੱਤਾਂ ਦਾ ਫਾਰਮੂਲਾ
03/02/2025

ਕੋਰੋਮੰਡਲ ਕੰਪਨੀ ਵਲੋਂ ਕਣਕ ਦੀ ਵਧਰੇ ਤੰਦਰੁਸਤੀ ਲਈ ਪੌਸ਼ਿਕ ਤੱਤਾਂ ਦਾ ਫਾਰਮੂਲਾ

10/08/2024

ਝੋਨੇ ਵਿਚ Brown Hopper(ਕਾਲਾ ਤੇਲਾ) ਵਿਚ ਸ਼ਾਨਦਾਰ ਰੋਕਥਾਮ ਲਈ Corteva (DuPont) ਕੰਪਨੀ ਦਾ PEXALON.।

08/08/2024

ਝੋਨੇ ਦੀ ਫ਼ਸਲ ਲਈ ਗੋਭ ਅਤੇ ਪੱਤਾ ਲਪੇਟ ਸੁੰਡੀ ਤੋਂ ਲੰਬੀ ਰੋਕਥਾਮ ਲਈ ਵਰਤੋਂ ਬਾਇਰ ਫ਼ੇਮ, ਦਾਣੇਦਾਰ ਤੋਂ ਸਸਤੀ ਅਤੇ ਵਾਤਾਵਰਨ ਲਈ ਸੁਰੱਖਿਅਤ।

Address

Old Grain Market
Nihal Singhwala
142055

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 2pm

Telephone

+91 163 625 4276

Website

Alerts

Be the first to know and let us send you an email when Bharat Pesticides posts news and promotions. Your email address will not be used for any other purpose, and you can unsubscribe at any time.

Contact The Business

Send a message to Bharat Pesticides:

Share