01/11/2024
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ. .
ਇਹ ਦੀਵਾਲੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਦਾ ਚਾਨਣ ਲੈ ਕੇ ਆਵੇ. . .
ਤੁਹਾਡਾ ਹਰ ਸੁਪਨਾ ਪੂਰਾ ਹੋਵੇ, ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ,
ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ ,ਖੁਸ਼ ਰਹੋ ਮੌਜਾ ਮਾਣੋ🎉
👏👏👏👏💐💐💐💐