28/08/2026
ਜਨਮਦਿਨ ਮੁਬਾਰਕ ਹੋਵੇ ਮੇਰੇ ਪਿਆਰੇ ਪੁੱਤ ਮਨਜੋਤ! ਰੱਬ ਕਰੇ ਤੂੰ ਜ਼ਿੰਦਗੀ ਦੇ ਹਰ ਮੁਕਾਮ 'ਤੇ ਸਫਲਤਾ ਹਾਸਲ ਕਰੇਂ ਅਤੇ ਹਮੇਸ਼ਾ ਇਵੇਂ ਹੀ ਹੱਸਦਾ-ਮੁਸਕਰਾਉਂਦਾ ਰਹੇਂ।ਤੂੰ ਸਾਡੇ ਘਰ ਦੀ ਰੌਣਕ ਅਤੇ ਸਾਡੀ ਜਾਨ ਹੈਂ। ਬਾਬਾ ਜੀ ਤੈਨੂੰ ਹਰ ਬੁਰੀ ਨਜ਼ਰ ਤੋਂ ਬਚਾਉਣ ਅਤੇ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ।